@alphastudios77

Nai Bolna : Navaan Sandhu | Unbothered | Jot Othi | JayB Singh | New Latest Punjabi Songs 2023

Ajouté le jeu. 22 juin 2023 Musique Rectangular HD

Alpha Studios and Mortise Media present a chartbuster song “Nai Bolna” by Navaan Sandhu, the song is written by Jot othi and video is done by Teji Sandhu. We hope you guys love it !
Do Share and Support and Spread it As Much As You Can.
Subscribe To Our Channel For New Songs : https://bit.ly/SubscribeAlphaStudios

You Can Listen Audio on :-
Spotify : https://open.spotify.com/track/4aqJWhIh4g3ZhiGfXvSnIh
Apple Music : https://music.apple.com/in/album/nai-bolna-single/1692157737
iTunes : https://music.apple.com/in/album/nai-bolna/1692157737?i=1692157748
Amazon Prime Music : https://music.amazon.ca/albums/B0C7R2QKHC?marketplaceId=ART4WZ8MWBX2Y
YT Music : https://music.youtube.com/playlist?list=OLAK5uy_lK4l6yhbRc0gXZjvTkzu7WjaMBixzR8pU&feature=share
Deezer : https://deezer.page.link/EPZucBr5ZnKvezNJ9
Jio Saavn : https://www.jiosaavn.com/song/nai-bolna/B1BSRkBKdnA
Tidal : https://tidal.com/browse/album/299424418

Credits:
Singer : Navaan Sandhu
Lyrics : Jot Othi
Music : JayB Singh
Video : Teji Sandhu
DOP - Surinder Kumar
Project Manager - Khushal Singh
Art Director - Sunil Kumar
Producers : Prince Rakhdi & Rupinder Sandhu

Label:
Alpha Studios ( https://www.instagram.com/AlphaStudios77 )
Mortise Media ( https://www.instagram.com/MortiseMedia )

Team Credits:Editor : Mr Editor
Reels Promotion: Boss Music productions

Song Lyrics:
English -
Akhiaan Nu Bhar Lendi Ae Jad Kade Ohnu Tok Dewa,
Hath Shudda Jad Bhajan Lagdi,
Fir Bawaan Vich Bhar Rok Lwaan…
Kade Kade Gusse Vich Keh Dendi,
Kade Kade Gusse Vich Keh Dendi,
Tu Ki Nazar Vattu Jeha Mere Naal,
Larhdi Vee Kinna Sohna Aa,
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa,
Sohna Aa, Sohna Aa,
Larhdi Vee Kina Sohna Aa…

Ohdi Neend Kachi Ae Bachea Jehi,
Raati Bhukh Lage Taan Uth Kharhdi…
Te Mera Kam Kkoi Zyada Kamm Nai,
Oh Raunak Aa Mere Ghar Di…
Ohdi Neend Kachi Ae Bachea Jehi,
Raati Bhukh Lage Taan Uth Kharhdi…
Mera Kam Koi Zyada Kamm Nai,
Oh Raunaq Aa Mere Ghar Di…
Mainu Gamm Zindagi De Bhul Jande Jado Takkdi Hassde Chehre Naal,
Larhdi Vee Kinna Sohna Aa,
Larhdi Vee Kinna Sohna Aa,
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa,
Sohna Aa, Sohna Aa, Larhdi Vee Kina Sohna Aa…

Mehar-o-mah Warge Haan Asi,
Main Din Wele Oh Raat Waang,
Saadi Qurbat Dunia To Add Hai,
Thandi Shaam Jehi Parbhat Waang…
Sooraj Chann Warge Haan Asi,
Main Din Wele Oh Raat Waang,Saadi Qurbat Dunia To Add Hai,
Thandi Shaam Jehi Parbhat Waang…
Saadi Paaq Mohabbat Sikhar Utte…
Saadi Paaq Mohabbat Sikhar Utte,
Saanu Fark Nai Chaar Shufere Naal…
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa, Sohna Aa,
Sohna Aa, Larhdi Vee Kina Sohna Aa…

Rabba Nibhi Jaawe Russde Rasaundea,
Manaun Nu Tyar Betha Haan,
Mera Sachi Ehde Bina Koi Sahara Nai,
Main Dil Naal Vichar Betha Haan…
Mukki Talab Te Vassal Pugaa Lye,
Pugaune Ikraar Betha Haan…
Pugaune Ikraar Betha Haan…
Larhdi Vee Kinna Sohna Aa,
Kehndi Nai Bolna Tere Naal…
Kehndi Nai Bolna Tere Naal…
Kehndi Nai Bolna Tere Naal…

ਪੰਜਾਬੀ -
ਅੱਖੀਆਂ ਨੂੰ ਭਰ ਲੈਂਦੀ ਏ ਜਦ ਕਦੇ ਉਹਨੂੰ ਟੋਕ ਦੇਵਾਂ,
ਹੱਥ ਛੁਡਾ ਜਦ ਭੱਜਣ ਲੱਗਦੀ ਫਿਰ ਬਾਂਹਾਂ ਵਿੱਚ ਭਰ ਰੋਕ ਲੈਵਾ.
ਕਦੇ ਕਦੇ ਗੁਸੇ ਵਿੱਚ ਕਹਿ ਦੇਂਦੀ
ਕਦੇ ਕਦੇ ਗੁਸੇ ਵਿੱਚ ਕਹਿ ਦੇਂਦੀ
ਤੂੰ ਕੀ ਨਜ਼ਰ ਵੱਟੂ ਜਿਹਾ ਮੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਲੜਦੀ ਵੀ ਕਿੰਨ੍ਹਾ ਸੋਹਣਾ ਏ
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,ਸੋਹਣਾ ਏ ,ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ…


ਉਹਦੀਂ ਨੀਂਦ ਕੱਚੀ ਏ ਬੱਚਿਆ ਜਹੀ,
ਰਾਤੀ ਭੁਖ ਲੱਗੇ ਤਾਂ ਉਠ ਖੜਦੀ…
ਤੇ ਮੇਰਾ ਕੰਮ ਕੋਈ ਜਿਆਦਾ ਕੰਮ ਨਹੀ,
ਉਹ ਰੋਣਕ ਆ ਮੇਰੇ ਘਰ ਦੀ….
ਉਹਦੀਂ ਨੀਂਦ ਕੱਚੀ ਏ ਬੱਚਿਆ ਜਹੀ,
ਰਾਤੀ ਭੁਖ ਲੱਗੇ ਤਾਂ ਉਠ ਖੜਦੀ…
ਤੇ ਮੇਰਾ ਕੰਮ ਕੋਈ ਜਿਆਦਾ ਕੰਮ ਨਹੀ,
ਉਹ ਰੋਣਕ ਆ ਮੇਰੇ ਘਰ ਦੀ….
ਮੈਨੂੰ ਗਮ ਜਿੰਦਗੀ ਦੇ ਭੁਲ ਜਾਦੇਂ,ਜਦੋ ਤੱਕਦੀ ਹੱਸਦੇ ਚਿਹਰੇ ਨਾਲ..
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਲੜਦੀ ਵੀ ਕਿੰਨ੍ਹਾ ਸੋਹਣਾ ਏ,
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,ਸੋਹਣਾ ਏ ,ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ…


ਮਿਹਰ-ਓ- ਮਾਂਹ ਵਰਗੇ ਹਾਂ ਅਸੀ,
ਮੈਂ ਦਿਨ ਵੇਲੇ ਉਹ ਰਾਤ ਵਾਂਗ…
ਸਾਡੀ ਕੁਰਬਤ ਦੁਨੀਆਂ ਤੋਂ ਅੱਡ ਹੈ,
ਠੰਡੀ ਸ਼ਾਮ ਜਹੀ ਪ੍ਰਭਾਤ ਵਾਂਗ..
ਸੂਰਜ ਚੰਨ ਵਰਗੇ ਹਾਂ ਅਸੀ,
ਮੈਂ ਦਿਨ ਵੇਲੇ ਉਹ ਰਾਤ ਵਾਂਗ..
ਸਾਡੀ ਕੁਰਬਤ ਦੁਨੀਆਂ ਤੋਂ ਅੱਡ ਹੈ,
ਠੰਡੀ ਸ਼ਾਮ ਜਹੀ ਪ੍ਰਭਾਤ ਵਾਂਗ..
ਸਾਡੀ ਪਾਕਿ ਮਹੁੱਬਤ ਸਿਖਰ ਉਤੇ,
ਸਾਡੀ ਪਾਕਿ ਮਹੁੱਬਤ ਸਿਖਰ ਉਤੇ…
ਸਾਨੂੰ ਫਰਕ ਨਹੀ ਚਾਰ ਚੁਫੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,ਸੋਹਣਾ ਏ ,ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ…


ਰੱਬਾ ਨੀਭੀ ਜਾਵੇਂ ਰੁਸਦੇ ਰਾਸਾਉਦਿਆਂ,
ਮਨਾਉਣ ਨੂੰ ਤਿਆਰ ਬੈਠਾ ਹਾਂ…
ਮੇਰਾ ਸੱਚੀ ਇਹਦੇਂ ਬਿੰਨਾ ਕੋਈ ਸਹਾਰਾ ਨਹੀ,
ਮੈਂ ਦਿਲ ਨਾਲ ਵਿਚਾਰ ਬੈਠਾ ਹਾਂ…
ਮੁੱਕੀ ਤਲਬ ਤੇ ਵਸਲ ਪੁਗਾ ਲਏ,
ਪੁਗਾਉਣੇ ਇਕਰਾਰ ਬੈਠਾ ਹਾਂ…
ਪੁਗਾਉਣੇ ਇਕਰਾਰ ਬੈਠਾ ਹਾਂ…
ਲੜਦੀ ਵੀ ਕਿੰਨ੍ਹਾ ਸੋਹਣਾ ਏ,
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਕਹਿੰਦੀ ਨਹੀ ਬੋਲਨਾ ਤੇਰੇ ਨਾ,
ਕਹਿੰਦੀ ਨਹੀ ਬੋਲਨਾ ਤੇਰੇ ਨਾ…

Statistiques globales

Vues totales
Total
7 348 536
Likes
Total
xxx.xx
Commentaires
Total
xxx.xx
Durée
Total
00:03:36

Métadonnées

Tags

navaan sandhu navaan sandhu Jot Othi Jot othi JayB singh JayB Singh latest punjabi new song songs 2023 latest punjabi songs latest punjabi song latest punjabi songs 2023 new punjabi song new punjabi songs new punjabi songs 2023 alpha studios alpha studio

Sujets

Musique hip hop Musique (topic parent) Musique d'Asie Musique Pop

Videolists

Aucune liste de vidéos pour cette vidéo.

Contenu

Pas de format pour cette vidéo.

Statistiques publiques

Vues totales

Génération du graphique...

Vues totales

Génération du graphique...

Likes

Génération du graphique...

Commentaires

Génération du graphique...

Statistiques Privées

Durée de visionnage

Ces données sont uniquement disponibles pour le propriétaire de la chaîne.

Se connecter

Gain net d'abonnés

Ces données sont uniquement disponibles pour le propriétaire de la chaîne.

Se connecter

Partages

Ces données sont uniquement disponibles pour le propriétaire de la chaîne.

Se connecter

Démographies estimées

Ces données sont uniquement disponibles pour le propriétaire de la chaîne.

Se connecter

Audience estimée

Ces données sont uniquement disponibles pour le propriétaire de la chaîne.

Se connecter
Nous utilisons des cookies pour vous assurer une utilisation optimale de notre site. En utilisant notre site, vous acceptez les Conditions générales et Politique de confidentialité suivantes. Accepter
Résumé automatique
Cette chaîne YouTube se spécialise dans la diffusion des dernières chansons punjabis, offrant aux spectateurs des morceaux frais mettant en vedette divers talents de l'industrie. Les téléspectateurs peuvent s'attendre à un contenu diversifié allant des numéros de danse endiablés aux ballades envoûtantes, le tout accompagné de superbes vidéos musicales. En mettant constamment à jour les nouvelles sorties, cette plateforme sert de point de repère pour les fans cherchant à rester au fait de l'univers mouvant de la musique punjabi.